ਸਰਕਾਰੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ , ਪੰਜਾਬ ਸਰਕਾਰ ਨੇ mSewa ਮੋਬਾਈਲ ਐਪ ਲਾਂਚ ਕੀਤਾ ਹੈਂ| ਇਸ ਐਪ ਨੂੰ ਇੰਸਟਾਲ ਕਰਕੇ , ਨਾਗਰਿਕ 29 ਨਾਗਰਿਕ ਕੇਂਦਰਿਤ ਸੇਵਾਵਾਂ ਦਾ ਲਾਭ ਆਨਲਾਈਨ ਪ੍ਰਾਪਤ ਕਰ ਸਕਦੇ ਹੋ | msewa ਮੌਜੂਦ ਸਮੇ ਵਿਚ ਪੰਜਾਬ ਸਰਕਾਰ ਦੇ 8 ਵਿਭਾਗਾਂ ਦੀ ਸੇਵਾਵਾਂ ਪ੍ਰਦਾਨ ਕਰਦੇ ਹਨ| ਹੁਣ ਲੋਗ Google play store (android) ਅਤੇ Apple App Store (Iphone ios ) ਤੋਂ ਪੰਜਾਬ msewa ਐਪ ਡਾਊਨਲੋਡ ਕਰ ਸਕਦੇ ਹੋ ਲੋਕਾਂ ਨੂੰ ਪਹਿਲਾਂ ਪੰਜਾਬ mSewa ਐਪ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਫਿਰ ਮੋਬਾਈਲ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰਨਾ ਹੋਵੇਗਾ।
ਪੰਜਾਬ ਐਮ ਸੇਵਾ ਐੱਪ ਤੇ ਬਿਨੈਕਾਰ ਆਪਣੇ ਐਪਲੀਕੇਸ਼ਨਾਂ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਨ, ਲੋਕੀ ਇਸ ਐਪ ਦੀ ਵਰਤੋ ਕਰਕੇ ਨਜ਼ਦੀਕੀ ਸੇਵਾ ਕੇਂਦਰ, ਸਕੂਲ ,ਅਸਪਤਾਲ ਅਤੇ ਪੁਲਿਸ ਸਟੇਸ਼ਨ ਵੀ ਦੇਖ ਸਕਦੇ ਹਨ | ਇਸ ਐਪ ਨੂੰ ਲਾਂਚ ਕਰਨ ਦਾ ਮੁਖ ਉਦੇਸ਼ ਤੁਹਾਡੀ ਹਥੇਲੀ ਤੇ ਸ਼ਾਸ਼ਨ ਨੂੰ ਯਕੀਨੀ ਬਣਾਉਣਾ ਹੈ | ਇਸ ਐਪ ਤੇ ਲੋਕੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |
ਡਾਊਨਲੋਡ ਪੰਜਾਬੀ ਐਮ-ਸੇਵਾ ਮੋਬਾਈਲ ਐੱਪ
ਸਾਰੇ ਐਂਡ੍ਰਾਇਡ ਮੋਬਾਈਲ ਉਪਭੋਗਤਾ ਗੂਗਲ ਪਲੇ ਸਟੋਰ ਤੋਂ ਪੰਜਾਬ ਐਮ ਸੇਵਾ ਮੋਬਾਈਲ ਐੱਪ ਡਾਊਨਲੋਡ ਕਰ ਸਕਦੇ ਹਨ| ਇਹ ਐਪ ਐਪਲ ,ਆਈਫੋਨ ਉਪਭੋਗਤਾ ਦੇ ਲਈ ਐੱਪ ਸਟੋਰ ਤੇ ਵੀ ਉਪਲੱਬਧ ਹੈ | ਇਸ ਐੱਪ ਨੂੰ ਡਾਊਨਲੋਡ ਕਰਨ ਲਈ ਥੱਲੇ ਦਿੱਤੇ ਗਏ ਲਿੰਕ ਤੇ ਕਲਿਕ ਕਰੋ :-
ਐਮ ਸੇਵਾ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ -
1 . ਸਭ ਤੋਂ ਪਹਿਲਾ ਆਪਣੇ ਮੋਬਾਈਲ ਵਿਚ ਗੂਗਲ ਪਲੇ ਸਟੋਰ ਖੋਲੋ |
2 . ਉਸਤੋਂ ਬਾਦ Punjab msewa ਟਾਈਪ ਕਰੋ | ਇਸ ਦਿਤੇ ਹੋਏ ਲਿੰਕ ਤੋਂ ਵੀ ਤੁਸੀ ਸਿੱਧਾ ਜਾ ਸਕਦੇ ਹੋ|
3 . ਐਂਡਰਾਇਡ ਉਪਭੋਗਤਾ ਦੇ ਲਈ ਪੰਜਾਬ msewa ਮੋਬਾਈਲ ਐਪ ਥੱਲੇ ਦਿਤੀ ਗਈ ਚਿਤਰ ਵਰਗਾ ਦਿਖਾਈ ਦੇਵੇਗਾ |
4 . ਇਹ ਐਪ ਹਾਲ ਹੀ ਵਿਚ 8 ਜਨਵਰੀ 2020 ਨੂੰ ਅਪਡੇਟ ਕੀਤਾ ਗਿਆ ਸੀ , ਅਤੇ ਇਸਦਾ ਆਕਾਰ 22 ਐਮਬੀ ਹੈ| ਇਹ ਐਪ ਹੱਲੇ ਤਕ 10 ,000 + ਲੋਕਾਂ ਨੇ ਇੰਸਟਾਲ ਕੀਤਾ ਹੋਇਆ ਹੈ |
msewa App Punjab ਦੀ ਆਨਲਾਈਨ ਸੇਵਾ ਦੀ ਸੂਚੀ
ਵਿਭਾਗ ਦਾ ਨਾਮ ਔਨਲਾਈਨ ਸੇਵਾਵਾਂ ਦਾ ਨਾਮ
1. ਸਿਹਤ ਅਤੇ ਪਰਿਵਾਰ ਕਾਲਿਆਣ ਸਰਬਤ ਸੇਵਾ ਬੀਮਾ ਯੋਜਨਾ ਲਈ ਯੋਗਤਾ ਜਾਂਚ
ਸਰਬਤ ਸੇਵਾ ਬੀਮਾ ਯੋਜਨਾ ਦੇ ਤਹਿਤ ਨਿੱਜੀ ਅਤੇ ਸਰਕਾਰੀ ਹਸਪਤਾਲ
ਕਿਸ਼ੋਰ ਅਤੇ ਹੋਰ ਸਿਹਤ ਸਮੱਸਿਆਵਾ ਵੀਡੀਓ
ਸੰਕਟਕਾਲੀਨ ਔਨਲਾਈਨ
2 . ਮਾਲੀਆ ਸਰਹੱਦੀ ਖੇਤਰ ਸਰਟੀਫਿਕੇਟ
ਪਛੜੇ ਖੇਤਰ ਸਰਟੀਫਿਕੇਟ
ਕੰਢੀ ਖੇਤਰ ਦਾ ਸਰਟੀਫਿਕੇਟ
ਬੇਟ ਖੇਤਰ ਸਰਟੀਫਿਕੇਟ
ਜਮਾਂਬੰਦੀ / ਪਰਿਵਰਤਨ ਲੱਭੋ
3 ਸਕੂਲੀ ਸਿਖਿਆ ਸਕੂਲ ਈ-ਸਮੱਗਰੀ
PSEB ਨਤੀਜਾ
4 ਸਮਾਜਿਕ ਨਿਆਂ ਅਤੇ ਸਸ਼ਕੀਰਤਾਂ ਅਤੇ ਘਟ ਗਿਣਤੀਆਂ ਸਾਂਝਾ ਜਾਤੀ ਸਰਟੀਫਿਕੇਟ ਜਾਰੀ ਕਰਨਾ
5 ਰੋਜਗਾਰ ਰਚਨਾ ਅਤੇ ਸਿਖਲਾਈ ਮਦਦ ਨੋਟ
6. ਪੰਜਾਬ ਪੁਲਿਸ ਐਫਆਈਆਰ ਕਾਪੀ ਡਾਉਨਲੋਡ ਕਰੋ
ਸ਼ਿਕਾਇਤ ਦੀ ਸਤਿਥੀ ਦੇਖੋ
ਪਾਸਪੋਰਟ ਸਤਿਥੀ ਦੀ ਜਾਂਚ ਕਰੋ
ਅੱਖਰ ਤਸਦੀਕ
ਫੌਜੀ ਤਕਸੀਦ
ਕਰਮਚਾਰੀ ਤਕਸੀਦ
ਨਾਗਰਿਕ ਤਕਸੀਦ
ਪੁਲਿਸ ਕਲੀਅਰੈਂਸ ਤਸਦੀਕ
ਲਾਵਾਰਿਸ ਵਾਹਨ
ਐਨਓਸੀ ਪਟਰੋਲ ਪੰਪ
NOC ਸ਼ਸਤਰ ਵਿਕਰੇਤਾ
NOC ਲਾਉੱਡ ਸਪੀਕਰ
ਐਨਓਸੀ ਜੋੜ ਘਟਾਵ ਹਥਿਆਰ
7 ਪੰਜਾਬ ਰਾਜ ਕ੍ਰਿਸ਼ੀ ਮੰਡੀਕਰਨ ਬੋਰਡ ਆਪਣੀ ਮੰਡੀ ਦੇ ਰੇਟ
8 ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਪ੍ਰਾਧਿਕਰਨ ਆਪਣੀ ਸੰਪੱਤੀ ਨੂੰ ਜਾਣੀਏ
ਪੰਜਾਬ ਐਮ ਸੇਵਾ ਐਪ ਤੇ ਰੇਜਿਸਟ੍ਰੇਸ਼ਨ / ਲਾਗਿਨ
ਪੰਜਾਬ ਸੇਵਾ ਐਪ ਤੇ ਰੇਜਇਸਟ੍ਰੇਸ਼ਨ ਕਰਨ ਲਈ ਪਹਿਲੇ ਤੁਹਾਨੂੰ ਆਪਣੇ ਮੋਬਾਈਲ ਨੰਬਰ ਅਤੇ ਪਾਸਵਰਡ ਦਾ ਉਪਯੋਗ ਕਰਕੇ ਪਹਲੇ ਰੇਜਿਸਟ੍ਰੇਸ਼ਨ ਕਰਨਾ ਹੋਵੇਗਾ | ਉਸਤੋਂ ਬਾਦ ਤੁਹਾਡੇ ਰਜਿਸਟਰਡ ਮੋਬਿਲਰ ਨੰਬਰ ਤੇ ਭੇਜੇ ਗਏ ਓਟੀਪੀ ਨੂੰ ਦਰਜ ਕਰੋ| ਸਫਲ ਰੇਗੀਸਟਰਡ ਦੇ ਬਾਦ ਲੋਕੀ ਦਰਜ ਕੀਏ ਗਏ ਮੋਬਾਈਲ ਨੰਬਰ ਅਤੇ ਪਾਸਵਰਡ ਦਾ ਉਪਯੋਗ ਕਰਕੇ ਲਾਗਿਨ ਕਰ ਸਕਦੇ ਹਨ |
ਇਹ ਵੀ ਪੜ੍ਹੋ : Punjab Career Portal : ਪੰਜਾਬ ਕੈਰੀਅਰ ਪੋਰਟਲ ਬਾਰੇ ਪੂਰੀ ਜਾਣਕਾਰੀ
Summary in English: Complete information about Punjab M Seva Mobile App Download