ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਬਦਲਾਅ ਆ ਰਿਹਾ ਹੈ। ਜਦੋਂਕਿ, ਭਾਰਤ `ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਈ ਮਹੀਨਿਆਂ ਤੋਂ ਸਥਿਰ ਹਨ। ਅੱਜ 3 ਦਸੰਬਰ, 2022 ਲਈ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਜਾਰੀ ਕੀਤੇ ਹਨ।
ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਬਾਜ਼ਾਰ 'ਚ ਮੰਗ ਘਟਣ ਦੀ ਸੰਭਾਵਨਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਦਬਾਅ ਦੇਖਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਕਿ ਅੱਜ ਯਾਨੀ ਕੇ ਸ਼ਨੀਵਾਰ ਨੂੰ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਕਿਸ ਕੀਮਤ `ਤੇ ਵਿਕ ਰਹੇ ਹਨ।
ਮੈਟਰੋਪੋਲੀਟਨ ਸ਼ਹਿਰਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ:
ਦਿੱਲੀ: ਪੈਟਰੋਲ - 96.72, ਡੀਜ਼ਲ - 89.62
ਮੁੰਬਈ: ਪੈਟਰੋਲ - 106.31, ਡੀਜ਼ਲ - 94.27
ਕੋਲਕਾਤਾ: ਪੈਟਰੋਲ - 106.31, ਡੀਜ਼ਲ - 92.76
ਚੇਨਈ: ਪੈਟਰੋਲ - 102.63, ਡੀਜ਼ਲ - 94.24
ਇਹ ਵੀ ਪੜ੍ਹੋ : ਖੁਸ਼ਖਬਰੀ! ਜਾਣੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਹੋਇਆ ਇਹਨਾਂ 82.96 ਰੁਪਏ ਲੀਟਰ
ਦੂਜੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ:
ਜੈਪੁਰ: ਪੈਟਰੋਲ - 108.48, ਡੀਜ਼ਲ - 93.72
ਪਟਨਾ: ਪੈਟਰੋਲ - 107.24, ਡੀਜ਼ਲ - 94.04
ਲਖਨਊ: ਪੈਟਰੋਲ - 96.57, ਡੀਜ਼ਲ - 89.76
ਬੰਗਲੌਰ: ਪੈਟਰੋਲ - 101.94, ਡੀਜ਼ਲ - 87.89
ਭੋਪਾਲ: ਪੈਟਰੋਲ - 108.65, ਡੀਜ਼ਲ - 93.9
ਅਹਿਮਦਾਬਾਦ: ਪੈਟਰੋਲ - 96.42, ਡੀਜ਼ਲ - 92.17
ਆਗਰਾ: ਪੈਟਰੋਲ - 96.35, ਡੀਜ਼ਲ - 89.52
ਚੰਡੀਗੜ੍ਹ: ਪੈਟਰੋਲ - 96.2, ਡੀਜ਼ਲ - 84.26
ਰਾਂਚੀ: ਪੈਟਰੋਲ - 99.84, ਡੀਜ਼ਲ - 94.65
ਅਗਰਤਲਾ: ਪੈਟਰੋਲ - 99.49, ਡੀਜ਼ਲ - 88.44
ਪਰਭਾਨੀ: ਪੈਟਰੋਲ - 109.45, ਡੀਜ਼ਲ - 95.85
ਸ਼੍ਰੀਗੰਗਾਨਗਰ: ਪੈਟਰੋਲ - 113.49, ਡੀਜ਼ਲ - 98.24
ਗਾਜ਼ੀਆਬਾਦ: ਪੈਟਰੋਲ - 96.50, ਡੀਜ਼ਲ - 89.68
ਪੋਰਟ ਬਲੇਅਰ: ਪੈਟਰੋਲ - 84.1, ਡੀਜ਼ਲ - 79.74
ਧਨਬਾਦ: ਪੈਟਰੋਲ - 99.80, ਡੀਜ਼ਲ - 94.60
ਫਰੀਦਾਬਾਦ: ਪੈਟਰੋਲ - 97.49, ਡੀਜ਼ਲ - 90.35
ਗੰਗਟੋਕ: ਪੈਟਰੋਲ - 102.50, ਡੀਜ਼ਲ - 89.70
SMS ਰਾਹੀਂ ਘਰ ਬੈਠੇ ਜਾਣੋ ਪੈਟਰੋਲ ਅਤੇ ਡੀਜ਼ਲ ਦੀ ਕੀਮਤ:
ਜੇਕਰ ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਨਵੀਨਤਮ ਅਪਡੇਟਸ ਘਰ ਬੈਠੇ ਹੀ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਰਫ ਇੱਕ SMS ਕਰਨ ਦੀ ਲੋੜ ਹੈ। ਇਸ ਦੇ ਲਈ ਤੁਹਾਨੂੰ ਇੰਡੀਅਨ ਆਇਲ (IOCL) ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ ਅਤੇ ਆਪਣੇ ਸ਼ਹਿਰ ਦਾ RSP ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦਾ RSP ਕੋਡ ਵੱਖਰਾ ਹੁੰਦਾ ਹੈ, ਤੁਹਾਨੂੰ ਇਸਦੀ ਜਾਣਕਾਰੀ IOCL ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਮਿਲ ਜਾਵੇਗੀ।
Summary in English: Changes in crude oil prices, know the new prices of petrol-diesel