1. Home
  2. ਖਬਰਾਂ

ਨੌਜਵਾਨਾਂ ਲਈ ਖੁਸ਼ਖਬਰੀ, ਘੱਟ ਲਾਗਤ ਵਿੱਚ ਸ਼ੁਰੂ ਕਰੋ ਇਹ ਬਿਜ਼ਨੈੱਸ ! ਸਾਲ ਭਰ ਵਿੱਚ ਹੋਵੇਗੀ ਚੰਗੀ ਕਮਾਈ

ਸਾਲਭਰ ਵਧੀਆ ਕਮਾਈ ਲਈ ਕਰੋ ਇਸ ਪੌਦੇ ਦੀ ਖੇਤੀ... ਅੱਜ ਦੇ ਸਮੇ ਤੇਜ ਪੱਤੇ ਦੇ ਮਸਾਲਿਆਂ ਦੀ ਮੰਗ ਸਬ ਤੋਂ ਵੱਧ ਹੈ

KJ Staff
KJ Staff
Bay Leaves

Bay Leaves

ਸਾਲਭਰ ਵਧੀਆ ਕਮਾਈ ਲਈ ਕਰੋ ਇਸ ਪੌਦੇ ਦੀ ਖੇਤੀ... ਅੱਜ ਦੇ ਸਮੇ ਤੇਜ ਪੱਤੇ ਦੇ ਮਸਾਲਿਆਂ ਦੀ ਮੰਗ ਸਬ ਤੋਂ ਵੱਧ ਹੈ...ਤੁੱਸੀ ਵੀ ਇਸ ਬਿਜ਼ਨੈੱਸ ਨੂੰ ਅਪਣਾਕੇ ਵਧੀਆ ਮੁਨਾਫ਼ਾ ਕਮਾ ਸਕਦੇ ਹੋ।

ਜੇਕਰ ਤੁੱਸੀ ਕਿਸੀ ਵਧੀਆ ਬਿਜ਼ਨੈੱਸ ਦੀ ਤਲਾਸ਼ (Looking for a job) ਵਿੱਚ ਹੋ, ਜਿੱਥੇ ਘੱਟ ਨਿਵੇਸ਼ ਵਿੱਚ ਮੋਟੀ ਕਮਾਈ ਹੋ ਸਕੇ, ਤਾਂ ਤੁਹਾਡੀ ਤਲਾਸ਼ ਹੁਣ ਖਤਮ ਹੋਈ। ਅੱਸੀ ਤੁਹਾਨੂੰ ਅਜਿਹੇ ਬਿਜ਼ਨੈੱਸ ਆਈਡਿਆ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਅਪਣਾਕੇ ਤੁੱਸੀ ਘੱਟ ਨਿਵੇਸ਼ ਵਿੱਚ ਆਰਾਮ ਨਾਲ ਮੋਟੀ ਕਮਾਈ ਕਰ ਸਕਦੇ ਹੋ।

ਅੱਸੀ ਤੁਹਾਨੂੰ ਅਜਿਹੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ...ਜਿਸਨੂੰ ਤੁੱਸੀ ਇੱਕ ਵਾਰ ਅਪਣਾਕੇ ਵਧੀਆ ਮੁਨਾਫ਼ਾ ਕਮਾ ਸਕਦੇ ਹੋ। ਅੱਸੀ ਗੱਲ ਕਰ ਰਹੇ ਹਾਂ ਤੇਜ ਪੱਤੇ ਦੀ ਖੇਤੀ ਬਾਰੇ। ਜੀ ਹਾਂ, ਅੱਜ ਦੇ ਸਮੇ ਵਿੱਚ ਤੇਜ ਪੱਤੇ ਦੇ ਮਸਾਲਿਆਂ ਦੀ ਮੰਗ ਸਬ ਤੋਂ ਵੱਧ ਹੈ। ਅੱਜਕਲ ਲੋਕਾਂ ਦਾ ਰੁਜਾਣ ਇਸ ਬਿਜ਼ਨੈੱਸ ਵੱਲ ਵੱਧ ਰਿਹਾ ਹੈ, ਜਿਸਨੂੰ ਅਪਣਾਕੇ ਲੋਕ ਚੰਗਾ ਮੁਨਾਫ਼ਾ ਖੱਟ ਰਹੇ ਹਨ।

ਦੱਸ ਦੇਈਏ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਭਾਰਤੀ ਅਤੇ ਵਿਦੇਸ਼ੀ ਬਾਜ਼ਾਰ ਵਿੱਚ ਤੇਜ ਪੱਤੇ ਦੀ ਕਾਫੀ ਡਿਮਾਂਡ ਹੈ, ਕਿਉਂਕਿ ਇਸ ਪੱਤੇ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਖੇਤੀ ਨੂੰ ਕਰਨਾ ਬੇਹੱਦ ਸੌਖਾ ਹੈ, ਜਿਸਦੇ ਚਲਦਿਆਂ ਸਾਡੇ ਕਿਸਾਨ ਭਰਾ ਘੱਟ ਲਾਗਤ ਵਿੱਚ ਇਸ ਖੇਤੀ ਨੂੰ ਆਸਾਨੀ ਨਾਲ ਕਰ ਸਕਦੇ ਹਨ।

ਤੇਜ ਪੱਤੇ ਦੀ ਵਰਤੋਂ (use of bay leaves)

ਜੇਕਰ ਵੇਖਿਆ ਜਾਵੇ ਤਾਂ ਤੇਜ ਪੱਤੇ ਦੀ ਸਬ ਤੋਂ ਵੱਧ ਵਰਤੋਂ ਖਾਣ ਦੇ ਸਵਾਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਭਾਰਤੀ ਖਾਣੇ ਵਿੱਚ ਤਾਂ ਤੇਜ ਪੱਤੇ ਦਾ ਮਸਾਲਾ ਸਬ ਤੋਂ ਵੱਧ ਵਰਤਿਆ ਜਾਂਦਾ ਹੈ । ਤੇਜ ਪੱਤਾ ਨਾ ਸਿਰਫ ਖਾਣ ਦੇ ਸਵਾਦ ਨੂੰ ਵਧਾਉਂਦਾ ਹੈ ਬਲਕਿ ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਆਪਣੀ ਖ਼ਾਸਿਯਤ ਕਰਕੇ ਇਹ ਮੰਗ ਵਿੱਚ ਵੀ ਇਹ ਤਾਂ ਡਿਮਾਂਡ ਵਿੱਚ ਵੀ। ਜਿਸ ਕਾਰਣ ਬਾਜ਼ਾਰ ਵਿੱਚ ਤੇਜ ਪੱਤੇ ਦਾ ਮਸਾਲਾ ਕਾਫੀ ਮਹਿੰਗਾ ਮਿਲਦਾ ਹੈ ।

ਕਿਵੇਂ ਕਰੀਏ ਤੇਜ ਪੱਤੇ ਦੀ ਖੇਤੀ (how to do bay leaf cultivation)

ਤੇਜ ਪੱਤੇ ਦੀ ਖੇਤੀ ਤੋਂ ਵੱਧ ਪੈਦਾਵਾਰ ਪਾਉਣ ਲਈ ਕਾਰਬਨਿਕ ਪਦਾਰਥ (organic matter) ਯੁਕਤ ਸੁੱਕੀ ਮਿੱਟੀ ਦੀ ਲੋੜ ਹੁੰਦੀ ਹੈ । ਨਾਲ ਹੀ ਮਿੱਟੀ ਦਾ ਪੀ.ਐੱਚ ਮਾਨ 6 ਤੋਂ 8 ਹੋਣਾ ਚਾਹੀਦਾ ਹੈ। ਪੌਧਾ ਲਾਉਣ ਤੋਂ ਪਹਿਲਾ ਖੇਤ ਦੀ ਮਿੱਟੀ ਨੂੰ ਚੰਗੀ ਤਰਾਹ ਜੋਤ ਕੇ ਸੁੱਖਾ ਲਵੋ ।ਇਸਤੋਂ ਬਾਅਦ ਖ਼ਰਪਤਵਾਰਾਂ ਨੂੰ ਕੱਢ ਲਵੋ ਅਤੇ ਜੈਵਿਕ ਖਾਦ ਦਾ ਛਿੜਕਾਅ ਕਰਕੇ ਮਿੱਟੀ ਚ ਤੇਜ ਪੱਤੇ ਦਾ ਪੌਧਾ ਲਾਵੋ। ਜਿਕਰਯੋਗ ਹੈ ਕਿ ਪੌਧੇ ਵਿੱਚ ਘੱਟ ਤੋਂ ਘੱਟ 4 ਤੋਂ 6 ਮੀਟਰ ਦੀ ਦੂਰੀ ਹੋਣਾ ਜਰੂਰੀ ਹੈ।


ਖੇਤੀ ਲਈ ਸਰਕਾਰ ਤੋਂ ਆਰਥਿਕ ਮਦਦ (Financial help from the government for bay leaves)

ਸਰਕਾਰ ਵੱਲੋਂ ਤੇਜ ਪੱਤੇ ਦੀ ਖੇਤੀ (bay leaf cultivation) ਨੂੰ ਵਧਾਉਣ ਲਈ ਆਰਥਿਕ ਤੌਰ ਤੇ ਮਦਦ ਕੀਤੀ ਜਾਂਦੀ ਹੈ। ਦਾਸ ਦੇਈਏ ਕਿ ਦੇਸ਼ ਦੇ ਕਿਸਾਨ ਭਰਾਵਾਂ ਨੂੰ ਤੇਜ ਪੱਤੇ ਦੀ ਖੇਤੀ ਲਈ ਆਰਥਿਕ ਸਬਸਿਡੀ ਰਾਸ਼ਟਰੀ ਦਵਾਈ ਬੋਰਡ (National Medicinal Plants Board) ਤੋਂ ੩੦ ਫ਼ੀਸਦ ਤੱਕ ਦਿੱਤੀ ਜਾਂਦੀ ਹੈ।

ਅਗਰ ਗੱਲ ਕਰੀਏ ਤੇਜ ਪੱਤੇ ਤੋਂ ਹੋਣ ਵਾਲੀ ਕਮਾਈ ਦੀ, ਤਾਂ ਇਸਦੇ ਪੌਧੇ ਤੋਂ ਕਿਸਾਨਾਂ ਨੂੰ ਸਾਲਭਰ ਵਿੱਚ ਲਗਭਗ 3 ਤੋਂ 5 ਹਜ਼ਾਰ ਰੁਪਏ ਤੱਕ ਆਰਾਮ ਨਾਲ ਮੋਟੀ ਕਮਾਈ ਹੋ ਸਕਦੀ ਹੈ। ਇਸ ਤਰਾਹ ਤੇਜ ਪੱਤੇ ਦੀ ਖੇਤੀ ਛੋਟੇ ਪੈਮਾਨੇ ਉੱਤੇ ਕੀਤੀ ਜਾਂਦੀ ਹੈ...ਮਤਲਬ 25 ਪੌਧੇ ਤੋਂ ਆਪ ਸਾਲਭਰ ਵਿੱਚ 15 ਤੋਂ 1.25 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ।

ਇਹ ਵੀ ਪੜ੍ਹੋ : PM KISAN: 31 ਮਾਰਚ ਤੋਂ ਪਹਿਲਾਂ ਕਰੋ ਇਹ ਕੰਮ! ਨਹੀਂ ਤਾਂ ਅਗਲੀ ਕਿਸ਼ਤ ਨਹੀਂ ਆਵੇਗੀ!

Summary in English: Good news for young people, start this business at low cost! There will be good earnings throughout the year

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters