ਹੁਣ ਤਕ ਭਾਰਤ ਵਿਚ ਵਧੇਰੇ ਕਿਸਾਨ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ (PM Kisan Samman Nidhi Scheme) ਤੋਂ ਲਾਭਦਾਇਕ ਹੋ ਚੁਕੇ ਹਨ। ਭਾਰਤ ਕਿਸਾਨ ਪਹਿਲਾਂ ਹੀ ਇਸ ਰਕਮ ਦੀਆਂ 10 ਕਿਸ਼ਤਾਂ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਮਾ ਕਰ ਚੁਕੀ ਹੈ। ਹੁਣ ਅੰਦਾਜਾ ਲੱਗ ਜਾ ਰਿਹਾ ਹੈ ਕਿ ਸਰਕਾਰ 11 ਵੀ ਕਿਸ਼ਤ(11th Installment) ਦਾ ਭੁਗਤਾਨ ਜਲਦ ਤੋਂ ਜਲਦ ਜਾਰੀ ਕਰਨ ਵਾਲੀ ਹੈ।
ਪੀਐਮ ਕਿਸਾਨ 11 ਵੀ ਕਿਸ਼ਤ ਅਪਡੇਟ 2022 (PM Kisan 11th Installment Update 2022)
ਸਰਕਾਰ ਨੇ ਹੁਣ ਤਕ 11 ਵੀ ਕਿਸ਼ਤ ਦੇ ਬਾਰੇ ਵਿਚ ਅਜੇਹੀ ਕੋਈ ਮਿਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ , ਪਰ ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਜਲਦ 11 ਵੀ ਕਿਸ਼ਤ ਵੀ ਜਾਰੀ ਕਰੇਗੀ ਅਤੇ ਜਲਦ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਰਕਮ ਜਮਾ ਕਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਕਾਰ ਅਪ੍ਰੈਲ 2022 ਵਿਚ ਪੀਐਮ ਕਿਸਾਨ 11 ਵੀ ਕਿਸ਼ਤ ਦੀ ਰਕਮ ਜਮਾ ਕਰਨੀ ਸ਼ੁਰੂ ਕਰ ਸਕਦੀ ਹੈ।
ਮੋਬਾਈਲ ਨੰਬਰ ਲਿੰਕ ਕਰੋ (Please link phone number)
ਜੇਕਰ ਤੁਹਾਡਾ ਮੋਬਾਈਲ ਨੰਬਰ ਹੱਲੇ ਤਕ ਲਿੰਕ ਨਹੀਂ ਹੈ ਤਾਂ ਹੁੰਣੀ ਕਰੋ,ਕਿਓਂਕਿ ਇਸ ਤੋਂ ਤੁਹਾਨੂੰ ਪੀਐਮ ਕਿਸਾਨ ਅਪਡੇਟ ਮਿਲਦਾ ਰਵੇਗਾ। ਇਸ ਦੇ ਇਲਾਵਾ, ਜਿੰਨਾ ਕਿਸਾਨਾਂ ਨੇ ਇਸ ਯੋਜਨਾ ਵਿਚ ਰਜਿਸਟਰੇਸ਼ਨ ਕਰਨ ਦੇ ਨਾਲ ਮੋਬਾਈਲ ਨੰਬਰ ਲਿੰਕ ਕਿੱਤਾ ਹੋਇਆ ਹੈ ਉਨ੍ਹਾਂ ਨੂੰ ਪੀਐਮ ਕਿਸਾਨ ਅਪਡੇਟ ਦੇ ਸੁਨੇਹੇ ਵੀ ਪ੍ਰਾਪਤ ਹੁੰਦੇ ਰਹਿਣਗੇ।
ਪੀਐਮ ਕਿਸਾਨ 11ਵੀ ਕਿਸ਼ਤ ਕਿੰਨਾ ਨੂੰ ਮਿਲੇਗੀ (Who will get PM Kisan 11th installment)
ਜਿੰਨਾ ਕਿਸਾਨਾਂ ਨੂੰ 10 ਵੀ ਕਿਸ਼ਤ ਪਹਿਲਾਂ ਹੀ ਪ੍ਰਾਪਤ ਹੋ ਚੁਕੀ ਹੈ , ਉਹ 11 ਵੀ ਕਿਸ਼ਤ ਵਿਚ ਵੀ ਰਕਮ ਪ੍ਰਾਪਤ ਕਰਨ ਦੇ ਪਾਤਰ ਹਨ। ਪਰ ਜਿੰਨਾ ਕਿਸਾਨਾਂ ਨੇ ਯੋਜਨਾ ਵਿਚ ਰਜਿਸਟਰੇਸ਼ਨ ਕਰਵਾਇਆ ਹੈ ਪਰ 11 ਵੀ ਕਿਸ਼ਤ ਦਾ ਲਾਭ ਨਹੀਂ ਮਿਲੀਆਂ ਹੈ , ਉਹ ਯੋਜਨਾ ਦੀ ਅਧਿਕਾਰਕ ਵੈਬਸਾਈਟ ਤੇ ਜਾਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹਨ , ਕਿ 11 ਕਿਸ਼ਤ ਦੇ ਲਾਭਰਥੀਆਂ ਦੀ ਸੂਚੀ ਵਿਚ ਤੁਹਾਡਾ ਨਾਂ ਹੈ ਜਾਂ ਨਹੀਂ।
ਪੀਐਮ ਕਿਸਾਨ 11 ਵੀ ਕਿਸ਼ਤ ਦੀ ਮਿਤੀ (PM Kisan 11th installment date)
29 ਦਸੰਬਰ 2021 ਨੂੰ ਜਾਰੀ ਕਿੱਤੀ ਅਧਿਕਾਰਤ ਸੂਚਨਾ ਦੇ ਅਨੁਸਾਰ, ਪੀਐਮ ਕਿਸਾਨ 10 ਵੀ ਕਿਸ਼ਤ 1 ਜਨਵਰੀ 2022 ਨੂੰ ਜਮਾ ਕਿੱਤੀ ਗਈ ਸੀ। ਇਸ ਤਰ੍ਹਾਂ ਮਾਹਰ ਨੇ ਕਿਸਾਨਾਂ ਨੂੰ ਜਾਗਰੂਕ ਹੋਣ ਅਤੇ ਕਿਸੇ ਵੀ ਨਵੀਨਤਮ ਅਪਡੇਟ ਦੀ ਜਾਂਚ ਦੇ ਲਈ ਨਿਯਮਿਤ ਰੂਪ ਤੋਂ ਅਧਿਕਾਰਕ ਪੋਰਟਲ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।
ਅਜੇਹੀ ਉਮੀਦ ਹੈ ਕਿ ਅਪ੍ਰੈਲ 2022 ਤੋਂ ਹੀ ਰਜਿਸਟਰੇਸ਼ਨ ਅਤੇ ਪਾਤਰ ਕਿਸਾਨਾਂ ਨੂੰ ਯੋਜਨਾ ਦੇ ਅਨੁਸਾਰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਿਸ਼ਤ ਦੀ ਰਕਮ ਦਾ ਹਿੱਸਾ ਮਿਲਣਾ ਸ਼ੁਰੂ ਹੋ ਜਾਵੇਗਾ।
ਪੀਐਮ ਕਿਸਾਨ 11 ਵੀ ਕਿਸ਼ਤ ਲਾਭਪਾਤਰੀ ਸੂਚੀ (PM Kisan 11th Installment Beneficiary List)
ਭਾਰਤ ਸਰਕਾਰ ਨੇ ਦੇਸ਼ ਦੇ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੂੰ ਵਿੱਤੀ ਸਹੂਲਤ ਪ੍ਰਦਾਨ (Farmer's Economic Help) ਕਰਨ ਦੇ ਲਈ ਸਾਲ 2018 ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ ਸ਼ੁਰੂ ਕਿੱਤੀ ਹੈ| ਇਸ ਯੋਜਨਾ ਅਨੁਸਾਰ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਾਲਾਨਾ ਤਿੰਨ ਕਿਸ਼ਤਾਂ ਵਿਚ 6000 ਰੁਪਏ ਜਮਾ ਕਰਦੀ ਹੈ।
ਕਿਵੇਂ ਚੈਕ ਕਰੋ ਪੀਐਮ ਕਿਸਾਨ ਦਾ ਸਟੇਟਸ (How to check PM Kisan status)
ਪੀਐਮ ਕਿਸਾਨ ਦੀ ਅਧਿਕਾਰਕ ਵੈਬਸਾਈਟ pmkisan.gov.in ਤੇ ਜਾਕੇ ਅਤੇ ਫਾਰਮਰਜ਼ ਕਾਰਨਰ ਦੇ ਸੈਕਸ਼ਨ ਤੋਂ ਲਾਭਪਾਤਰੀ ਸੂਚੀ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ: Kisan Mitra Scheme 2022 ਤਹਿਤ ਦੋ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਨੂੰ ਮਿਲੇਗਾ ਲਾਭ ! ਜਾਣੋ ਕਿਵੇਂ ?
Summary in English: Great news! Date of 11th installment of Pradhan Mantri Kisan Yojana announced