ਮਹਿੰਦਰਾ ਕੰਪਨੀ (Mahindra Company) ਨੂੰ ਖੇਤੀਬਾੜੀ ਖੇਤਰ (Agriculture Sector) ਵਿਚ ਪ੍ਰਧਾਨ ਮੰਨਿਆ ਜਾਂਦਾ ਹੈ ,ਪਰ ਇਸ ਸਾਲ ਕੰਪਨੀ ਨੂੰ ਥੋੜਾ ਨੁਕਸਾਨ ਹੋਇਆ ਹੈ। ਮਹਿੰਦਰਾ ਕੰਪਨੀ ਨੇ ਜਨਵਰੀ 2022 ਵਿਚ ਘਰੇਲੂ ਟਰੈਕਟਰ (Domestic Tractor)ਦੀ ਵਿਕਰੀ ਵਿਚ ਘਾਟ ਦਰਜ ਕਿੱਤੀ ਗਈ ਹੈ। ਤਾਂ ਆਓ ਜਾਣਦੇ ਹਾਂ ਇਸਦੀ ਪੂਰੀ ਜਾਣਕਾਰੀ।
ਕਿ ਹੈ ਪੂਰਾ ਮਾਮਲਾ (Whole Matter)
ਮਹਿੰਦਰਾ ਕੰਪਨੀ ਦੇ ਘਰੇਲੂ ਟਰੈਕਟਰਾਂ ਵਿਚ 2021 ਇਸੀ ਮਹੀਨੇ ਦੀ ਤੁਲਨਾ ਜਨਵਰੀ 2022 ਵਿਚ 37% ਦੀ ਗਿਰਾਵਟ ਦਰਜ ਕਿੱਤੀ ਗਈ ਹੈ। ਮਹਿੰਦਰਾ ਦੀ ਫਾਰਮ ਇਕਵਿਪਮੈਂਟ ਸੇਕਟਰ (FIS) ਨੇ ਜਨਵਰੀ 2022 ਦੇ ਲਈ ਟਰੈਕਟਰ ਵਿਕਰੀ ਦੀ ਗਿਣਤੀ ਦਾ ਐਲਾਨ ਕਿੱਤਾ ਸੀ। ਜਨਵਰੀ 2021 ਦੇ ਦੌਰਾਨ 33,562 ਯੂਨਿਟ ਦੇ ਮੁਕਾਬਲੇ 21,162 ਯੂਨਿਟ ਹੀ ਜਨਵਰੀ 2022 ਵਿੱਚ ਵਿੱਕ ਪਾਈ ਸੀ।
ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਨਵਰੀ 2022 ਦੇ ਦੌਰਾਨ ਕੰਪਨੀ , ਘਰੇਲੂ ਅਤੇ ਨਿਰਯਾਤ ਕੁੱਲ ਟਰੈਕਟਰ ਦੀ ਵਿਕਰੀ 22,682 ਯੂਨਿਟ ਰਹੀ ਹੈ, ਜਦਕਿ ਪਿਛਲੇ ਸਾਲ ਮਿਆਦ ਵਿਚ 34,778 ਯੂਨਿਟ ਸੀ।
ਕਿ ਕਹਿਣਾ ਹੈ ਮਹਿੰਦਰਾ ਕੰਪਨੀ ਦਾ (What to say about Mahindra company)
ਹੇਮੰਤ ਸਿੱਕਾ , ਖੇਤੀਬਾੜੀ ਉਪਕਰਨ ਖੇਤਰ ਦੇ ਪ੍ਰਧਾਨ, ਮਹਿੰਦਰਾ (Hemant Sikka, President, Agricultural Equipment Sector, Mahindra) ਨੇ ਕਿਹਾ ਕਿ ਅੱਸੀ ਜਨਵਰੀ 2022 ਵਿਚ ਘਰੇਲੂ ਬਜਾਰ ਵਿਚ 21,162 ਟਰੈਕਟਰ ਵੇਚੇ ਹਨ।
ਵਧੀਆ ਬਰਸਾਤ ਅਤੇ ਮਿੱਟੀ ਵਿਚ ਨਮੀ ਦੀ ਮਾਤਰਾ ਦੇ ਕਾਰਨ ,ਹਾੜੀ ਦੀ ਬਿਜਾਈ ਹੋਈ ਹੈ। ਬਹੁਤ ਵਧੀਆ ਰਿਹਾ ਹੈ , ਅਤੇ ਇਹ ਬੰਪਰ ਫ਼ਸਲ ਦੇ ਲਈ ਬਹੁਤ ਵਧੀਆ ਹੈ। ਖੇਤੀ, ਪੇਂਡੂ ਬੁਨਿਆਦੀ ਢਾਂਚੇ ਅਤੇ ਹਾੜੀ ਫ਼ਸਲ ਦੇ ਨਾਲ ਉੱਚ ਨਕਦੀ ਤੇ ਸਰਕਾਰ ਦਾ ਲਗਾਤਾਰ ਧਿਆਨ ਸਕਾਰਾਤਮਕ ਭਾਵਨਾਵਾਂ ਨੂੰ ਬੜਾਵਾ ਦੇਵੇਗਾ ਅਤੇ ਟਰੈਕਟਰ ਦੀ ਮੰਗ ਵਿਚ ਵਾਧਾ ਹੋਵੇਗਾ। ਬਜਾਰ ਵਿਚ ਪਿਛਲੇ ਸਾਲ ਦੀ ਤੁਲਨਾ ਅਨੁਸਾਰ 25% ਦਾ ਵਾਧਾ ਦਰਜ ਕਰਦੇ ਹੋਏ 1,520 ਟਰੈਕਟਰ ਵੇਚੇ ਹਨ।
ਕਿਓਂ ਹੈ ਮਹਿੰਦਰਾ ਕੰਪਨੀ ਇਕ ਬ੍ਰਾਂਡ(Why Mahindra Company is a Brand)
ਮਹਿੰਦਰਾ ਗਰੁੱਪ ਦੀਆਂ ਕੰਪਨੀਆਂ (Mahindra Group Companies) ਦੇ ਸਭਤੋਂ ਵੱਡੇ ਅਤੇ ਸਭਤੋਂ ਇਹ ਮਾਨਤਾ ਪ੍ਰਾਪਤ ਬਹੁ-ਰਾਸ਼ਟਰੀ ਐਸੋਸੀਏਸ਼ਨਾਂ ਵਿੱਚੋਂ ਇੱਕ ਹੈ। ਭਾਰਤ ਖੇਤੀਬਾੜੀ ਉਪਕਰਣਾਂ, ਉਪਯੋਗਤਾ ਵਾਹਨਾਂ, ਸੂਚਨਾ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ ਵਿੱਚ ਇੱਕ ਲੀਡਰਸ਼ਿਪ ਸਥਿਤੀ ਪ੍ਰਾਪਤ ਹੈ।
ਇਹ ਮਾਤਰਾ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਣ ਕੰਪਨੀ ਹੈ। ਨਵਿਆਉਣਯੋਗ ਊਰਜਾ, ਖੇਤੀਬਾੜੀ, ਲੌਜਿਸਟਿਕਸ, ਪ੍ਰਾਹੁਣਚਾਰੀ ਅਤੇ ਰੀਅਲ ਅਸਟੇਟ ਵਿੱਚ ਇਸਦੀ ਮਜ਼ਬੂਤ ਮੌਜੂਦਗੀ ਹੈ।
ਇਹ ਵੀ ਪੜ੍ਹੋ : ਮਧੂਮੱਖੀ ਪਾਲਣ ਤੋਂ ਸਾਲਾਨਾ ਕਰ ਰਿਹਾ ਹੈ 2 ਕਰੋੜ ਦਾ ਕਾਰੋਬਾਰ ਇਹ ਕਿਸਾਨ! ਜਾਣੋ ਕਿਵੇਂ
Summary in English: Mahindra company loses sales of domestic tractors