Krishi Vigyan Kendra: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਅਜਿਹੇ ਵਿੱਚ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਮਾਰਚ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।
ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਮਈ ਮਹੀਨੇ 'ਚ ਸ਼ੁਰੂ ਹੋਣ ਵਾਲੇ ਸਿਖਲਾਈਨਾਮੇ
ਕੇ.ਵੀ.ਕੇ. ਅੰਮ੍ਰਿਤਸਰ (KVK Amritsar)
06 ਮਈ: ਰੂੜੀ ਦੀ ਖਾਦ ਤਿਆਰ ਕਰਨਾ ਅਤੇ ਇਸ ਖਾਦ ਦੇ ਮਿੱਟੀ ਦੀ ਸਿਹਤ ਸੁਧਾਰ ਉੱਪਰ ਅਸਰ
07-08 ਮਈ: ਹਲਦੀ ਦੀ ਡੱਬਾਬੰਦੀ
09 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ
13-24 ਮਈ: ਪਸ਼ੂ ਪਾਲਣ
14 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
15 ਮਈ: ਬਾਗਾਂ ਅਤੇ ਸਬਜ਼ੀਆਂ ਵਿੱਚ ਤੁਪਕਾ ਸਿੰਚਾਈ, ਖਾਦ ਪਾਉਣ ਅਤੇ ਨਦੀਨਾਂ ਦੀ ਰੋਕਥਾਮ ਦੇ ਪ੍ਰਬੰਧ
16 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਉਤਪਾਦਨ ਦੀਆਂ ਨਵੀਆਂ ਤਕਨੀਕਾਂ
17 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਤੇ ਪੂਰਤੀ
20-28 ਮਈ:ਕੱਪੜਿਆਂ ਅਤੇ ਮੈਕਰਮ ਦੀ ਮੁੜਵਰਤੋਂ ਨਾਲ ਘਰੇਲੂ ਵਸਤਾਂ ਤਿਆਰ ਕਰਨਾ
22 ਮਈ: ਹਰੀ ਖਾਦ ਦੇ ਮਿੱਟੀ ਦੀ ਸਿਹਤ ਸੁਧਾਰ ਉੱਪਰ ਅਸਰ
27 ਮਈ: ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਤੋਂ ਅਚਾਰ ਬਣਾਉਣਾ
29-30 ਮਈ: ਅਨਾਜ ਅਤੇ ਦਾਲਾਂ ਤੋਂ ਪਾਪੜ ਅਤੇ ਵੜੀਆਂ ਬਣਾਉਣਾ
ਕੇ.ਵੀ.ਕੇ. ਅੰਮ੍ਰਿਤਸਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 98723-54170
ਕੇ.ਵੀ.ਕੇ. ਬਠਿੰਡਾ (KVK Bathinda)
06 ਮਈ: ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ
07 ਮਈ: ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਤੋਂ ਅਚਾਰ ਬਣਾਉਣਾ
08 ਮਈ: ਟਿਕਾਊ ਉਤਪਾਦਨ ਲਈ ਮਿੱਟੀ, ਪਾਣੀ ਅਤੇ ਤੱਤਾਂ ਦੀ ਸਾਂਭ-ਸੰਭਾਲ
09 ਮਈ: ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧ
14 ਮਈ: ਮੌਸਮੀ ਸਮੱਗਰੀ ਦੀ ਵਰਤੋਂ ਕਰਕੇ ਘੱਟ ਕੀਮਤ ਤੇ ਪੌਸ਼ਟਿਕ ਪਕਵਾਨ ਤਿਆਰ ਕਰਨਾ
15 ਮਈ: ਮਿੱਟੀ ਦੇ ਸਿਹਤ ਸੁਧਾਰ ਵਿੱਚ ਹਰੀ ਖਾਦ ਦੀ ਮਹੱਤਤਾ
17 ਮਈ: ਹਰੀ ਖਾਦ ਦੀ ਮਹੱਤਤਾ
23-31 ਮਈ: ਪਸ਼ੂ ਪਾਲਣ
24 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
ਕੇ.ਵੀ.ਕੇ. ਬਠਿੰਡਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 0164-2215619
ਕੇ.ਵੀ.ਕੇ. ਫਰੀਦਕੋਟ (KVK Faridkot)
02 ਮਈ: ਤੱਤਾਂ ਨਾਲ ਭਰਪੂਰ ਖੁਰਾਕ ਅਤੇ ਅਚਾਰ-ਮੁਰੱਬੇ ਬਣਾਉਣ ਦੀਆਂ ਨਵੀਆਂ ਤਕਨੀਕਾਂ
03 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
06-08 ਮਈ: ਭਿੰਡੀ ਦਾ ਬੀਜ ਤਿਆਰ ਕਰਨਾ
07 ਮਈ: ਝੋਨੇ ਵਿੱਚ ਮਸ਼ੀਨੀਕਰਨ ਅਤੇ ਸੋਮਿਆਂ ਦੀ ਸੰਭਾਲ ਦੀਆਂ ਤਕਨੀਕਾਂ
08 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਕੀਟ-ਪ੍ਰਬੰਧ (ਨਰਮੇ ਦੀ ਸਪਲੈਟ ਤਕਨਾਲੋਜੀ ਤੇ ਜ਼ੋਰ)
09 ਮਈ: ਕੱਪੜਿਆਂ ਨੂੰ ਵੱਖ-ਵੱਖ ਤਕਨੀਕਾਂ ਰਾਹੀਂ ਸ਼ਿੰਗਾਰਨਾ
13-17 ਮਈ: ਬੱਕਰੀ ਪਾਲਣ
14 ਮਈ: ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
15 ਮਈ: ਸੋਲਰ ਕੁੱਕਰ ਅਤੇ ਡਰਾਇਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
16 ਮਈ: ਖੇਤੀਬਾੜੀ ਮਸ਼ੀਨਰੀ ਅਤੇ ਛਿੜਕਾਅ ਵਾਲੇ ਸੰਦਾਂ ਦੀ ਸੁਰੱਖਿਅਤ ਵਰਤੋਂ ਅਤੇ ਸਾਂਭ-ਸੰਭਾਲ
17 ਮਈ: ਖਰ੍ਹਵੇ ਅਨਾਜਾਂ ਦੀ ਕਾਸ਼ਤ
20 ਮਈ: ਟਿਕਾਊ ਫ਼ਸਲ਼ ਉਤਪਾਦਨ ਲਈ ਮਿੱਟੀ, ਪਾਣੀ ਅਤੇ ਤੱਤਾਂ ਦੀ ਸਾਂਭ-ਸੰਭਾਲ
22 ਮਈ: ਨਦੀਨ ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ
27 ਮਈ: ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਤੋਂ ਅਚਾਰ ਬਣਾਉਣਾ
ਕੇ.ਵੀ.ਕੇ. ਫਰੀਦਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 01639-253142
ਕੇ.ਵੀ.ਕੇ. ਫਤਿਹਗੜ੍ਹ ਸਾਹਿਬ (KVK Fatehgarh Sahib)
03 ਮਈ: ਖਰ੍ਹਵੇ ਅਨਾਜਾਂ ਅਤੇ ਸੋਇਆਬੀਨ ਦੀ ਕਾਸ਼ਤ
07 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਬੀਜ ਸੋਧ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
09 ਮਈ: ਬਾਗਾਂ ਵਿੱਚ ਤੁਪਕਾ ਸਿੰਚਾਈ ਅਤੇ ਪਾਣੀ ਵਿੱਚ ਰਲਾ ਕੇ ਖਾਦ ਪਾਉਣ ਦੇ ਪ੍ਰਬੰਧ
13 ਮਈ: ਝੋਨੇ ਦੀ ਸਿੱਧੀ ਬਿਜਾਈ
14 ਮਈ: ਸੋਲਰ ਕੁੱਕਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤ ਵਜੋਂ ਵਰਤੋਂ
16 ਮਈ: ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
20-24 ਮਈ: ਮੁਰਗੀ ਪਾਲਣ
21 ਮਈ: ਪੈਡੀ ਸਟਰਾਅ ਅਤੇ ਮਿਲਕੀ ਮਸ਼ਰੂਮ ਦੀ ਕਾਸ਼ਤ
22 ਮਈ: ਦੁਧਾਰੂ ਪਸ਼ੂਆਂ ਵਿੱਚ ਚਿੱਚੜਾਂ ਦੀ ਰੋਕਥਾਮ
23 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਸਰਵਪੱਖੀ ਰੋਕਥਾਮ
24 ਮਈ: ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਜੈਵਿਕ ਅਤੇ ਗੈਰ-ਰਸਾਇਣਿਕ ਢੰਗ
27-31 ਮਈ: ਗਰਮੀ ਰੁੱਤ ਦੀਆਂ ਬਾਗਬਾਨੀ ਫ਼ਸਲਾਂ ਦੇ ਗੁਣਾਂ ਦੀ ਗੁਣਵੱਤਾ ਵਿੱਚ ਵਾਧਾ
28 ਮਈ: ਟਿਕਾਊ ਫ਼ਸਲ਼ ਉਤਪਾਦਨ ਲਈ ਮਿੱਟੀ, ਪਾਣੀ ਅਤੇ ਤੱਤਾਂ ਦੀ ਸਾਂਭ-ਸੰਭਾਲ
ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਦੇ ਇਸ ਨੰਬਰ 'ਤੇ ਕਰੋ ਸੰਪਰਕ: 01763-221217
ਇਹ ਵੀ ਪੜੋ: Somani Kanak Seedz ਅਤੇ Krishi Jagran ਵਿਚਾਲੇ MoU Sign, ਹੁਣ Small Farmers ਨੂੰ ਵੀ ਮਿਲੇਗੀ ਪਛਾਣ
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) (KVK Ferozepur)
02 ਮਈ: ਫ਼ਲਦਾਰ ਬੂਟਿਆਂ ਦੀ ਤੁਪਕਾ ਸਿੰਚਾਈ
03 ਮਈ: ਜੈਵਿਕ ਖੇਤੀ
07 ਮਈ: ਮਿਰਚਾਂ ਦਾ ਮੰਡੀਕਰਨ
08-17 ਮਈ: ਪਸ਼ੂ ਪਾਲਣ
09 ਮਈ: ਮੱਨੁਖਾਂ ਨੂੰ ਪਸ਼ੂਆਂ ਤੋਂ ਲੱਗਣ ਵਾਲੀਆਂ ਅਤੇ ਪਸ਼ੂਆਂ ਦੀਆਂ ਨਵੀਆਂ ਉੱਭਰ ਰਹੀਆਂ ਬਿਮਾਰੀਆਂ ਦੀ ਰੋਕਥਾਮ
13-17 ਮਈ: ਖੇਤੀ ਉਪਜ ਦੇ ਉਤਪਾਦ ਬਣਾ ਕੇ ਕੀਮਤ ਵਧਾਉਣਾ
14 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
15 ਮਈ: ਪਸ਼ੂਆਂ ਦੀਆਂ ਲਾਗ ਵਾਲੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਦੇ ਢੰਗ
20 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
21 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਸਰਵਪੱਖੀ ਰੋਕਥਾਮ
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01632-279517
ਕੇ.ਵੀ.ਕੇ. ਗੁਰਦਾਸਪੁਰ (KVK Gurdaspur)
07 ਮਈ: ਝੋਨੇ ਦੀ ਫ਼ਸਲ ਦਾ ਮਸ਼ੀਨੀਕਰਨ ਅਤੇ ਮੈਟ-ਟਾਈਪ ਨਰਸਰੀ ਤਿਆਰ ਕਰਨਾ
09 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
13 ਮਈ: ਲੇਜ਼ਰ ਲੈਂਡ ਲੈਵਲਰ ਦੀ ਵਰਤੋਂ
14 ਮਈ: ਗਰਮੀਆਂ ਵਿੱਚ ਬਾਗਾਂ ਨੂੰ ਪਾਣੀ ਲਗਾਉਣ ਦੀ ਸੂਚੀ ਤਿਆਰ ਕਰਨਾ
15 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
16 ਮਈ: ਸਬਜ਼ੀਆਂ ਵਿੱਚ ਨਿਮਾਟੋਡ ਦੀ ਰੋਕਥਾਮ
17 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਹਰੀ ਖਾਦ ਅਤੇ ਰੂੜੀ ਰਾਹੀਂ ਸਰਵਪੱਖੀ ਖੁਰਾਕੀ ਪ੍ਰਬੰਧ
22 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਤੱਤਾਂ ਦੀ ਘਾਟ ਅਤੇ ਪੂਰਤੀ
27 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ
28 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ
29 ਮਈ: ਬਾਗਾਂ ਵਿੱਚ ਸੁਧਰੀਆਂ ਖੇਤੀਬਾੜੀ ਤਕਨੀਕਾਂ
ਕੇ.ਵੀ.ਕੇ. ਗੁਰਦਾਸਪੁਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01874-220743
ਕੇ.ਵੀ.ਕੇ. ਹੁਸ਼ਿਆਰਪੁਰ (KVK Hoshiarpur)
06 ਮਈ: ਦਾਲਾਂ ਅਤੇ ਤੇਲਬੀਜ ਫ਼ਸਲਾਂ ਦੇ ਗੁਣਾਂ ਦੀ ਗੁਣਵੱਤਾ ਵਧਾਉਣਾ
07 ਮਈ: ਚਾਰੇ ਦਾ ਅਚਾਰ ਬਣਾਉਣਾ
08 ਮਈ: ਖਰ੍ਹਵੇ ਅਨਾਜਾਂ ਦੀ ਕਾਸ਼ਤ
09-16 ਮਈ: ਐਗਰੋ-ਪ੍ਰੋਸੈਸਿੰਗ ਕੰਪਲੈਕਸ ਵਿੱਚ ਜਿਨਸਾਂ ਤੋਂ ਉਤਪਾਦ ਬਣਾ ਕੇ ਕਿਸਾਨਾਂ ਦੀ ਕਮਾਈ ਵਧਾਉਣਾ
13-24 ਮਈ: ਪਸ਼ੂ ਪਾਲਣ
27-31 ਮਈ: ਕੱਪੜਿਆਂ ਨੂੰ ਆਧੁਨਿਕ ਅਤੇ ਰਵਾਇਤੀ ਤਕਨੀਕਾਂ ਰਾਹੀਂ ਸ਼ਿੰਗਾਰਨਾ
14 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
16 ਮਈ: ਬੀਜ ਸੋਧ ਨਾਲ ਬੀਜ ਨੂੰ ਕੀੜੇ-ਮਕੌੜਿਆਂ ਦੇ ਲੱਗਣ ਤੋਂ ਬਚਾਅ
21 ਮਈ: ਸੂਰਜੀ-ਊਰਜਾ ਨਾਲ ਕੰਮ ਕਰਨ ਵਾਲੇ ਉਪਕਰਨਾਂ ਦੀ ਸੁਚੱਜੀ ਵਰਤੋਂ
24 ਮਈ: ਵੱਖ-ਵੱਖ ਉਮਰ ਦੇ ਲੋਕਾਂ ਲਈ ਸੰਤੁਲਿਤ ਖੁਰਾਕ
27-31 ਮਈ: ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਡੱਬਾਬੰਦੀ
28 ਮਈ: ਸੰਗਠਿਤ ਖੇਤੀ ਪ੍ਰਣਾਲੀ
ਕੇ.ਵੀ.ਕੇ. ਹੁਸ਼ਿਆਰਪੁਰ (ਬਾਹੋਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 98157-51900
ਕੇ.ਵੀ.ਕੇ. ਜਲੰਧਰ (KVK Jalandhar)
02 ਮਈ: ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਅਤੇ ਨਤੀਜਿਆਂ ਦੀ ਵਿਆਖਿਆ
03 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
08 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ
09 ਮਈ: ਸੋਲਰ ਕੁੱਕਰ ਅਤੇ ਡਰਾਇਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
13-21 ਮਈ: ਸੂਰ ਪਾਲਣ
16 ਮਈ: ਸਿੱਧੀ ਬਿਜਾਈ ਨਾਲ ਝੋਨੇ ਅਤੇ ਬਾਸਮਤੀ ਦੀ ਕਾਸ਼ਤ
ਮਈ 17 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
ਮਈ 20-24 ਮਈ: ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਸਾਂਭ-ਸੰਭਾਲ
ਮਈ 21 ਮਈ: ਤੁੜਾਈ ਤੋਂ ਬਾਅਦ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ
ਮਈ 22 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਖੁਰਾਕੀ ਪ੍ਰਬੰਧ ਅਤੇ ਸਾਂਭ-ਸੰਭਾਲ
ਮਈ 23 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
ਮਈ 24 ਮਈ: ਖੇਤੀਬਾੜੀ ਮਸ਼ੀਨਰੀ ਕਿਰਾਏ ਤੇ ਲੈਣਾ/ਦੇਣਾ
ਮਈ 28 ਮਈ: ਸਾਉਣੀ ਦੀਆਂ ਫ਼ਸਲਾਂ ਦੇ ਬੀਜ ਸੋਧਣਾ
ਕੇ.ਵੀ.ਕੇ. ਜਲੰਧਰ (ਨੂਰਮਹਿਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01826-292053
ਕੇ.ਵੀ.ਕੇ. ਕਪੂਰਥਲਾ (KVK Kapurthala)
06 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
07 ਮਈ: ਮੀਂਹ ਦੇ ਪਾਣੀ ਦੀ ਬੱਚਤ ਅਤੇ ਸਿੰਚਾਈ ਤਕਨੀਕਾਂ ਨਾਲ ਪਾਣੀ ਦੀ ਸੰਭਾਲ
08 ਮਈ: ਸੋਲਰ ਕੁੱਕਰ ਅਤੇ ਡਰਾਇਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
09 ਮਈ: ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਅਤੇ ਨਤੀਜਿਆਂ ਦੀ ਵਿਆਖਿਆ
14 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਸਰਵਪੱਖੀ ਰੋਕਥਾਮ
15 ਮਈ: ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਜੈਵਿਕ ਅਤੇ ਗੈਰ-ਰਸਾਇਣਿਕ ਢੰਗ
16 ਮਈ: ਖਰ੍ਹਵੇ ਅਨਾਜਾਂ ਦੀ ਕਾਸ਼ਤ
17 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ
ਕੇ.ਵੀ.ਕੇ. ਕਪੂਰਥਲਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01822-233056
ਕੇ.ਵੀ.ਕੇ. ਲੁਧਿਆਣਾ (KVK Ludhiana)
02 ਮਈ: ਸੋਲਰ ਕੁੱਕਰ ਅਤੇ ਡਰਾਇਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
03 ਮਈ: ਝੋਨੇ ਅਤੇ ਬਾਸਮਤੀ ਵਿੱਚ ਬੀਜ ਸੋਧ
06 ਮਈ: ਅਮਰੂਦ ਦੀ ਫ਼ਸਲ ਦੀ ਇੱਕਸਾਰਤਾ
07 ਮਈ: ਵੱਖ-ਵੱਖ ਉਮਰ ਦੇ ਲੋਕਾਂ ਲਈ ਸੰਤੁਲਿਤ ਖੁਰਾਕ
08 ਮਈ: ਜੈਵਿਕ ਖੇਤੀ
09 ਮਈ: ਪਾਣੀ ਦੀ ਬੱਚਤ ਦੇ ਢੰਗ
13-17 ਮਈ: ਸਫ਼ਾਈ ਕਰਨ ਵਾਲੇ ਵਾਤਾਵਰਣ-ਸਹਾਈ ਪਦਾਰਥ ਤਿਆਰ ਕਰਨਾ
20 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
21 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ
23 ਮਈ: ਖੇਤੀਬਾੜੀ ਮਸ਼ੀਨਰੀ ਕਿਰਾਏ ਤੇ ਦੇਣਾ/ਲੈਣਾ
24 ਮਈ: ਟਿਕਾਊ ਉਤਪਾਦਨ ਲਈ ਮਿੱਟੀ, ਪਾਣੀ ਅਤੇ ਤੱਤਾਂ ਦੀ ਸਾਂਭ-ਸੰਭਾਲ
ਕੇ.ਵੀ.ਕੇ. ਲੁਧਿਆਣਾ (ਸਮਰਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01628-261597
ਕੇ.ਵੀ.ਕੇ. ਮਾਨਸਾ (KVK Mansa)
02 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
03 ਮਈ: ਸੋਲਰ ਕੁੱਕਰ ਅਤੇ ਡਰਾਇਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
06 ਮਈ: ਸਬਜ਼ੀਆਂ ਦੀ ਜੈਵਿਕ ਖੇਤੀ
07 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ
08 ਮਈ: ਟਿਕਾਊ ਉਤਪਾਦਨ ਲਈ ਮਿੱਟੀ, ਪਾਣੀ ਅਤੇ ਤੱਤਾਂ ਦੀ ਸਾਂਭ-ਸੰਭਾਲ
09 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਿੰਚਾਈ ਦੇ ਪਾਣੀ ਦੀ ਸੁਚੱਜੀ ਵਰਤੋਂ
13 ਮਈ: ਕੀਟਨਾਸ਼ਕ ਰਹਿੰਦ-ਖੂੰਹਦ ਰਹਿਤ ਬਾਸਮਤੀ ਦੀ ਕਾਸ਼ਤ
14 ਮਈ: ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਲਾਉਂਦੀਆਂ ਮਾਵਾਂ ਲਈ ਪੌਸ਼ਟਿਕ ਖੁਰਾਕ
16 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
17 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਖੁਰਾਕੀ ਪ੍ਰਬੰਧ ਅਤੇ ਸਾਂਭ-ਸੰਭਾਲ
27-31 ਮਈ: ਮੁਰਗੀ ਪਾਲਣ
ਕੇ.ਵੀ.ਕੇ. ਮਾਨਸਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01652-5280843
ਕੇ.ਵੀ.ਕੇ. ਮੋਗਾ (KVK Moga)
06-17 ਮਈ: ਪਸ਼ੂ-ਪਾਲਣ
07 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
08 ਮਈ: ਬੀਜ ਸੋਧ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
09 ਮਈ: ਸੂਰਜ ਦੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ
13-17 ਮਈ: ਕੱਪੜਿਆਂ ਨੂੰ ਆਧੁਨਿਕ ਅਤੇ ਰਵਾਇਤੀ ਤਕਨੀਕਾਂ ਰਾਹੀਂ ਸ਼ਿੰਗਾਰਨਾ
15 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
17 ਮਈ: ਗੈਰ-ਰਵਾਇਤੀ ਊਰਜਾ ਉਪਕਰਨਾਂ ਦੀ ਸੁਚੱਜੀ ਵਰਤੋਂ
22 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ
23 ਮਈ: ਦਾਲਾਂ ਦੀ ਕੀਮਤ ਵਧਾਉਣਾ
24 ਮਈ: ਪਾਲਤੂ ਜਾਨਵਰਾਂ ਅਤੇ ਨਵੇਂ ਜੰਮੇ ਕੱਟੜੂਆਂ-ਵੱਛੜੂਆਂ ਦੀ ਸਾਂਭ-ਸੰਭਾਲ
28 ਮਈ: ਜੈਵਿਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੰਭਾਲ
30 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਖੁਰਾਕੀ ਪ੍ਰਬੰਧ ਅਤੇ ਸਾਂਭ-ਸੰਭਾਲ
ਕੇ.ਵੀ.ਕੇ. ਮੋਗਾ (ਬੁੱਧ ਸਿੰਘ ਵਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 81465-00942
ਕੇ.ਵੀ.ਕੇ. ਪਠਾਨਕੋਟ (KVK Pathankot)
02 ਮਈ: ਝੋਨੇ ਦੀ ਫ਼ਸਲ ਲਈ ਮੈਟ-ਟਾਈਪ ਨਰਸਰੀ ਤਿਆਰ ਕਰਨਾ
03 ਮਈ: ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਅਤੇ ਨਤੀਜਿਆਂ ਦੀ ਵਿਆਖਿਆ
06 ਮਈ: ਵੱਖ-ਵੱਖ ਤਰ੍ਹਾਂ ਦੇ ਖਰ੍ਹਵੇ ਅਨਾਜ ਅਤੇ ਉਹਨਾਂ ਦੇ ਫ਼ਾਇਦੇ
09 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਅਤੇ ਸਰਵਪੱਖੀ ਖੁਰਾਕੀ ਪ੍ਰਬੰਧ
13 ਮਈ: ਲੇਜ਼ਰ ਲੈਂਡ ਲੈਵਲਰ ਨਾਲ ਪਾਣੀ ਦੀ ਸੁਚੱਜੀ ਵਰਤੋਂ
14 ਮਈ: ਦੁਧਾਰੂ ਪਸ਼ੂਆਂ ਵਿੱਚ ਚਿੱਚੜਾਂ ਦੀ ਰੋਕਥਾਮ
15 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
16 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ
20-24 ਮਈ: ਮਧੂ ਮੱਖੀ ਪਾਲਣ
27-31 ਮਈ: ਸਾਉਣੀ ਦੀਆਂ ਫ਼ਸਲਾਂ ਦਾ ਬੀਜ ਉਤਪਾਦਨ
ਕੇ.ਵੀ.ਕੇ. ਪਠਾਨਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 98762-95717
ਕੇ.ਵੀ.ਕੇ. ਪਟਿਆਲਾ (KVK Patiala)
02 ਮਈ: ਜੈਵਿਕ ਖੇਤੀ
03 ਮਈ: ਝੋਨੇ ਅਤੇ ਬਾਸਮਤੀ ਦੇ ਬੀਜ ਸੋਧ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
07 ਮਈ: ਮਿਰਚਾਂ ਦੇ ਦੋਗਲੇ ਬੀਜ ਦਾ ਉਤਪਾਦਨ
08 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
09 ਮਈ: ਟਮਾਟਰ ਦੀ ਪ੍ਰੋਸੈਸਿੰਗ
13 ਮਈ: ਫ਼ਲਾਂ ਅਤੇ ਸਬਜ਼ੀਆਂ ਵਿੱਚ ਖੁਰਾਕੀ ਪ੍ਰਬੰਧ
14 ਮਈ: ਲੜਕੀਆਂ ਲਈ ਨਿੱਜੀ ਸਫ਼ਾਈ ਅਤ ਸਹੀ ਪੋਸ਼ਣ
15-21 ਮਈ: ਬਾਗਬਾਨੀ ਫ਼ਸਲਾਂ ਦੀ ਪ੍ਰੋਸੈਸਿੰਗ
16 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
22 ਮਈ: ਗਰਮੀ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਸਾਂਭ-ਸੰਭਾਲ
23-31 ਮਈ: ਉੱਦਮ ਵਿਕਾਸ ਪ੍ਰੋਗਰਾਮ (ਪਸ਼ੂ-ਪਾਲਣ)
27 ਮਈ: ਮਿੱਟੀ ਦੀ ਸਿਹਤ ਸੰਭਾਲ
30 ਮਈ: ਜ਼ਮੀਨ ਦੇ ਥੱਲੜਲੇ ਪਾਣੀ ਦੀ ਸੁਚੱਹੀ ਵਰਤੋਂ ਅਤੇ ਮਾੜੇ ਪਾਣੀਆਂ ਨਾਲ ਫ਼ਸਲਾਂ ਦੀ ਸਿੰਚਾਈ ਦੇ ਢੰਗ
ਕੇ.ਵੀ.ਕੇ. ਪਟਿਆਲਾ (ਰੌਣੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 94642-10460
ਕੇ.ਵੀ.ਕੇ. ਰੋਪੜ (KVK Ropar)
02 ਮਈ: ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਅਤੇ ਨਤੀਜਿਆਂ ਦੀ ਵਿਆਖਿਆ
03 ਮਈ: ਤੁੜਾਈ ਤੋਂ ਬਾਅਦ ਸਬਜ਼ੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਢੰਗ
06 ਮਈ: ਘਰੇਲੂ ਪੱਧਰ ਤੇ ਦੁੱਧ ਦਾ ਉਤਪਾਦਨ
07 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
08 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ
09 ਮਈ: ਪਾਪਲਰ ਅਤੇ ਸਫੈਦੇ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ
13-23 ਮਈ: ਪਸ਼ੂ-ਪਾਲਣ
14 ਮਈ: ਮੁਰਗੀਆਂ ਦੀ ਸਾਂਭ-ਸੰਭਾਲ ਅਤੇ ਖੁਰਾਕੀ ਪ੍ਰਬੰਧ
15 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ
16-22 ਮਈ: ਖਰ੍ਹਵੇ ਅਨਾਜਾਂ ਤੋਂ ਬਿਸਕੁਟ ਅਤੇ ਮਠਿਆਈਆਂ ਬਣਾਉਣਾ
24 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਪ੍ਰਬੰਧ
27 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
28 ਮਈ: ਸਾਉਣੀ ਦੀਆਂ ਫ਼ਸਲਾਂ ਦੇ ਬੀਜ ਦੀ ਸੋਧ
ਕੇ.ਵੀ.ਕੇ. ਰੋਪੜ ਦੇ ਇਸ ਨੰਬਰ 'ਤੇ ਕਰੋ ਸੰਪਰਕ: 01881-220460
ਕੇ.ਵੀ.ਕੇ. ਸੰਗਰੂਰ (KVK Sangrur)
02 ਮਈ: ਜੈਵਿਕ ਖੇਤੀ
03 ਮਈ: ਝੋਨੇ ਅਤੇ ਬਾਸਮਤੀ ਦੇ ਬੀਜ ਸੋਧ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
06 ਮਈ: ਸਬਜ਼ੀਆਂ ਦੀ ਜੈਵਿਕ ਖੇਤੀ
07 ਮਈ: ਗਰਮੀ ਰੁੱਤ ਦੀਆਂ ਸਬਜ਼ੀਆਂ ਦਾ ਬੀਜ ਉਤਪਾਦਨ
08 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
09 ਮਈ: ਮਸ਼ੀਨ ਨਾਲ ਝੋਨਾ ਲਾਉਣ ਲਈ ਮੈਟ-ਟਾਈਪ ਨਰਸਰੀ ਤਿਆਰ ਕਰਨਾ
13 ਮਈ: ਖੇਤੀ ਮਸ਼ੀਨਰੀ ਕਿਰਾਏ ਤੇ ਲੈਣਾ/ਦੇਣਾ ਅਤੇ ਸਾਉਣੀ ਦੀਆਂ ਫ਼ਸਲਾਂ ਵਿੱਚ ਮਸ਼ੀਨਾਂ ਦੀ ਵਰਤੋਂ
14 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸ਼ਤ
15 ਮਈ: ਲੜਕੀਆਂ ਲਈ ਨਿੱਜੀ ਸਫ਼ਾਈ ਅਤ ਸਹੀ ਪੋਸ਼ਣ
16 ਮਈ: ਪਾਣੀ ਬਚਾਉਣ ਦੀਆਂ ਤਕਨੀਕਾਂ
17 ਮਈ: ਝੋਨੇ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
20 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਖੁਰਾਕ ਅਤੇ ਸਾਂਭ-ਸੰਭਾਲ
22 ਮਈ: ਗਰਮੀਆਂ ਵਿੱਚ ਮਧੂ ਮੱਖੀਆਂ ਦੀ ਸਾਂਭ-ਸੰਭਾਲ
ਕੇ.ਵੀ.ਕੇ. ਸੰਗਰੂਰ (ਖੇੜੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01672-245320
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (KVK Shaheed Bhagat Singh Nagar)
02 ਮਈ: ਸੋਲਰ ਕੁੱਕਰ ਅਤੇ ਸੋਲਰ ਡਰਾਇਅਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
03 ਮਈ: ਬੀਜ ਸੋਧ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
06-13 ਮਈ: ਗਰਮੀਆਂ ਦੀਆਂ ਬਾਗਬਾਨੀ ਫ਼ਸਲਾਂ ਦੀ ਕੀਮਤ ਵਧਾਉਣਾ ਅਤੇ ਵੜੀਆਂ ਬਣਾਉਣ ਦੀ ਵਿਧੀ
07 ਮਈ: ਪਾਣੀ ਦੀ ਬੱਚਤ ਦੇ ਢੰਗ
08 ਮਈ: ਤੁੜਾਈ ਤੋਂ ਬਾਅਦ ਸਬਜ਼ੀਆਂ ਦੀ ਸਾਂਭ-ਸੰਭਾਲ
09 ਮਈ: ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਖੁਰਾਕ ਅਤੇ ਸਾਂਭ-ਸੰਭਾਲ
13-27 ਮਈ: ਪਸ਼ੂ-ਪਾਲਣ
14 ਮਈ: ਖਰ੍ਹਵੇ ਅਨਾਜਾਂ ਦੀ ਕਾਸ਼ਤ
15 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
16 ਮਈ: ਬਾਗਾਂ ਵਿੱਚ ਤੁਪਕਾ ਸਿੰਚਾਈ, ਖਾਦ ਪਾਉਣ ਅਤੇ ਨਦੀਨਾਂ ਦੀ ਰੋਕਥਾਮ ਦੇ ਪ੍ਰਬੰਧ
28 ਮਈ: ਸੰਗਠਿਤ ਖੇਤੀ ਪ੍ਰਣਾਲੀ
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (ਲੰਗੜੋਆ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01823-250652
ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ (KVK Sri Muktsar Sahib)
06 ਮਈ: ਜੈਵਿਕ ਖੇਤੀ
07 ਮਈ: ਬੀਜ ਸੋਧਣ ਨਾਲ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ
08 ਮਈ: ਸੋਲਰ ਕੁੱਕਰ ਅਤੇ ਸੋਲਰ ਡਰਾਇਅਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
13-17 ਮਈ: ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਡੱਬਾਬੰਦੀ
14-22 ਮਈ: ਪਸ਼ੂ-ਪਾਲਣ
16 ਮਈ: ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ
17 ਮਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਕੀਟ-ਪ੍ਰਬੰਧ
23 ਮਈ: ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੋਮਿਆਂ ਦੀ ਬੱਚਤ
27 ਮਈ: ਘਰੇਲੂ ਸਮੱਗਰੀ ਨਾਲ ਸੰਤੁਲਿਤ ਖੁਰਾਕ ਤਿਆਰ ਕਰਨਾ
28 ਮਈ: ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਲਾਉਂਦੀਆਂ ਮਾਵਾਂ ਲਈ ਪੌਸ਼ਟਿਕ ਖੁਰਾਕ
29 ਮਈ: ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਤੋਂ ਅਚਾਰ ਬਣਾਉਣਾ
30 ਮਈ: ਲੜਕੀਆਂ ਲਈ ਨਿੱਜੀ ਸਫ਼ਾਈ ਅਤ ਸਹੀ ਪੋਸ਼ਣ
ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ (ਗੋਨਿਆਨਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 94630-22203
ਸਕਿੱਲ ਡਿਵੈਲਪਮੈਂਟ ਸੈਂਟਰ (Skill Development Centre)
02 ਮਈ: ਮਸ਼ੀਨ ਨਾਲ ਝੋਨਾ ਲਾਉਣ ਲਈ ਮੈਟ-ਟਾਈਪ ਨਰਸਰੀ ਤਿਆਰ ਕਰਨਾ ਅਤੇ ਝੋਨੇ ਦੀ ਸਿੱਧੀ ਬਿਜਾਈ
14-16 ਮਈ: ਗਰਮੀ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ
20-24 ਮਈ: ਕੁਦਰਤੀ ਸਿਰਕਾ ਅਤੇ ਬੱਤੇ ਬਣਾਉਣਾ
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 0161-2401960 ਐਕਸਟੈਸ਼ਨ 261
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: May 2024 Training Courses of Krishi Vigyan Kendra of Punjab, Know here complete information about various courses