ਦੇਸ਼ `ਚ ਲਗਾਤਾਰ ਵੱਧ ਰਹੀ ਮਹਿੰਗਾਈ ਆਮ ਜਨਤਾ ਲਈ ਇੱਕ ਬਹੁਤ ਵੱਡੀ ਸੱਮਸਿਆ ਬਣੀ ਹੋਈ ਹੈ। ਜਿਸ ਦੇ ਚਲਦਿਆਂ ਲੋਕੀ ਬਾਜ਼ਾਰ `ਚੋ ਕੋਈ ਵੀ ਸਮਾਨ ਖਰੀਦਣ ਤੋਂ ਪਹਿਲਾ ਸੌ ਵਾਰ ਸੋਚਦੇ ਹਨ। ਸਰਕਾਰ ਵੱਲੋਂ ਵੀ ਮਹਿੰਗਾਈ ਦੇ ਮੁੱਦੇ `ਤੇ ਕੋਈ ਖ਼ਾਸ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਜੇਕਰ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਏ ਤਾਂ ਮਹਿੰਗਾਈ ਨੂੰ ਵਧਾਉਣ ਦਾ ਇੱਕ ਕਾਰਨ ਮੀਂਹ ਵੀ ਬਣਿਆ ਹੋਇਆ ਹੈ। ਲਗਾਤਾਰ ਪੈ ਰਹੇ ਮੀਹ ਕਾਰਨ ਸਬਜ਼ੀਆਂ ਦੇ ਦਾਮ ਵੀ ਵਧੇ ਹੋਏ ਹਨ, ਜਿਸ ਨਾਲ ਆਮ ਲੋਕਾਂ ਨੂੰ ਸਬਜ਼ੀਆਂ ਖਰੀਦਣ ਲਈ ਵੀ ਸੋਚਣਾ ਪੈ ਰਿਹਾ ਹੈ।
ਥੋਕ ਮੰਡੀਆਂ `ਚੋ ਆਈਆਂ ਸਬਜ਼ੀਆਂ ਦੇ ਭਾਅ ਆਮ ਸਬਜ਼ੀ ਮੰਡੀ `ਚ ਜਾ ਕੇ ਵੱਧ ਜਾਂਦੇ ਹਨ। ਜਿਸ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ ਹੈ। ਆਓ ਜਾਣਦੇ ਹਾਂ ਸਬਜ਼ੀਆਂ ਦੇ ਵਧੇ ਦਾਮਾਂ ਬਾਰੇ...
ਮੰਡੀ ਵਿੱਚ ਸਬਜ਼ੀਆਂ ਦੇ ਭਾਅ ਕੁਝ ਇਸ ਤਰ੍ਹਾਂ ਹਨ
● ਆਲੂ (Potato) 20 ਰੁਪਏ ਕਿਲੋ
● ਪਿਆਜ਼ (Onion) 30 ਰੁਪਏ ਕਿਲੋ
● ਅਦਰਕ (Ginger) 240 ਰੁਪਏ ਕਿਲੋ
● ਟਮਾਟਰ (Tomato) 45 ਰੁਪਏ ਪ੍ਰਤੀ ਕਿਲੋ
● ਕੱਦੂ (Pumpkin) 20 ਰੁਪਏ ਪ੍ਰਤੀ ਕਿਲੋ
● ਲੌਕੀ (Gourd) 20 ਰੁਪਏ ਪ੍ਰਤੀ ਲੋਕੀ
● ਬੈਂਗਣ (Brinjal) 40 ਰੁਪਏ ਪ੍ਰਤੀ ਕਿਲੋ
● ਫਲੀਆਂ (Beans) 80 ਰੁਪਏ ਪ੍ਰਤੀ ਕਿਲੋ
● ਕਰੇਲਾ (Bitter gourd) 60 ਰੁਪਏ ਪ੍ਰਤੀ ਕਿਲੋ
● ਗੋਭੀ (Cabbage) 25 ਰੁਪਏ ਕਿਲੋ
● ਸ਼ਿਮਲਾ ਮਿਰਚ (Capsicum) 55 ਰੁਪਏ ਪ੍ਰਤੀ ਕਿਲੋ
ਇਹ ਵੀ ਪੜ੍ਹੋ: ਮੀਂਹ ਦੀ ਲਪੇਟ `ਚ ਆਈ ਝੋਨੇ ਦੀ ਫ਼ਸਲ, ਕਿਸਾਨਾਂ ਨੂੰ ਭਾਰੀ ਨੁਕਸਾਨ
● ਗਾਜਰ (Carrot) 50 ਰੁਪਏ ਕਿਲੋ
● ਫੁੱਲ ਗੋਭੀ (Cauliflower) 45 ਰੁਪਏ ਪ੍ਰਤੀ ਗੋਭੀ
● ਧਨੀਆ ਪੱਤੇ (Coriander leaves) 1 ਝੁੰਡ 20
● ਖੀਰਾ (Cucumber) 30 ਰੁਪਏ ਕਿਲੋ
● ਢੋਲਕੀ (Drumstick) 60 ਰੁਪਏ ਪ੍ਰਤੀ ਕਿਲੋ
● ਅਦਰਕ (Ginger) 240 ਰੁਪਏ ਕਿਲੋ
● ਭਿੰਡੀ (Bhindi) 35 ਰੁਪਏ ਪ੍ਰਤੀ ਕਿਲੋ
● ਕੱਦੂ (Pumpkin) 20 ਰੁਪਏ ਪ੍ਰਤੀ ਕਿਲੋ
● ਮੂਲੀ (Radish) 40 ਰੁਪਏ ਕਿਲੋ
● ਚੁਕੰਦਰ (Beetroot) 45 ਰੁਪਏ ਪ੍ਰਤੀ ਕਿਲੋ
Summary in English: The price of vegetables has become a problem for the common people