ਗੱਡੀ ਖਰੀਦਣੀ ਅਤੇ ਉਸ ਵਿਚ ਪਰਿਵਾਰ ਦੇ ਨਾਲ ਸਫਰ ਕਰਨਾ ਹਰ ਕਿਸੀ ਦਾ ਸੁਪਣਾ ਹੁੰਦਾ ਹੈ । ਪਰ ਦੇਸ਼ ਵਿਚ ਬਹੁਤ ਸਾਰੇ ਲੋਕ ਬਜਟ ਦੇ ਕਾਰਨ ਨਵੀ ਗੱਡੀ ਖਰੀਦ ਨਹੀਂ ਪਾਉਂਦੇ ਅਤੇ ਫਿਰ ਵੀ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਇਸ ਖ਼ਬਰ ਨੂੰ ਪੂਰਾ ਪੜ੍ਹੋ ਇਹ ਖ਼ਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ।
ਅੱਜ ਤੁਹਾਨੂੰ ਮਾਰੂਤੀ ਸੁਜ਼ੂਕੀ ਦੀ ਕੁਝ ਪੁਰਾਣੀਆਂ ਗੱਡੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਤੋਂ ਤੁਹਾਡਾ ਗੱਡੀ ਖਰੀਦਣ ਦਾ ਸੁਪਣਾ ਪੂਰਾ ਹੋ ਸਕਦਾ ਹੈ | ਸਾਨੂੰ ਮਾਰੂਤੀ ਸੁਜ਼ੂਕੀ ਟਰੂ ਵੈਲਿਯੂ ਦੀ ਵੈਬਸਾਈਟ ਤੇ ਕਈ ਪੁਰਾਣੀਆਂ ਗੱਡੀਆਂ ਦਿਖੀਆਂ ਹਨ । ਜੋ ਵਿਕਣ ਦੇ ਲਈ ਉਪਲੱਭਦ ਹਨ | ਦੱਸ ਦਈਏ ਕਿ ਮਾਰੂਤੀ ਸੁਜ਼ੂਕੀ ਦੀ ਟਰੂ ਵੈਲਿਯੂ ਕੰਪਨੀ ਪੁਰਾਣੀਆਂ ਗੱਡੀਆਂ ਦਾ ਕਾਰੋਬਾਰ ਕਰਦੀ ਹੈ । ਇਹ ਮਾਰੂਤੀ ਸੁਜ਼ੂਕੀ ਦੀ ਪੁਰਾਣੀਆਂ ਗੱਡੀਆਂ ਵੇਚੀਆਂ ਜਾਂਦੀਆਂ ਹਨ ।
Maruti suzuki Celerio VXI ਗੱਡੀ ਤੇਲੰਗਾਨਾ ਦੇ ਸਿਕੰਦਰਾਬਾਦ ਵਿਚ ਹੈ , ਜੋ ਸਿਰਫ 75 ਹਜਾਰ ਰੁਪਏ ਵਿਚ ਵਿਕਰੀ ਉਪਲੱਬਧ ਹੈ । ਗੱਡੀ ਦਾ 2014 ਦਾ ਮਾਡਲ ਹੈ ਅਤੇ ਹੱਲੇ ਤਕ 27675 ਕਿਲੋਮੀਟਰ ਚਲੀ ਹੋਈ ਹੈ । ਇਸ ਵਿਚ ਪੈਟਰੋਲ ਇੰਜਨ ਹੈ, ਜੋ ਆਟੋਮੈਟਿਕ ਟਰਾਂਸਮਿਸ਼ਨ ਤੇ ਕੰਮ ਕਰਦਾ ਹੈ । ਇਸਦਾ ਰਜਿਸਟਰੇਸ਼ਨ ਨੰਬਰ ਸਿਕੰਦਰਾਬਾਦ ਦਾ ਹੈ ।
Maruti suzuki Alto K10 VXI AGS ਗੱਡੀ ਗੁਜਰਾਤ ਦੇ ਸੂਰਤ ਵਿਚ ਹੈ , ਜੋ ਸਿਰਫ 2.40 ਲੱਖ ਰੁਪਏ ਵਿਚ ਵਿਕਰੀ ਲਈ ਉਪਲੱਬਧ ਹੈ । ਗੱਡੀ ਦਾ ਮਾਡਲ 2014 ਦਾ ਹੈ ਅਤੇ ਹੁਣ ਤਕ ਕੁੱਲ 49684 ਕਿਲੋਮੀਟਰ ਚਲ ਚੁਕੀ ਹੈ | ਇਸ ਵਿਚ ਪੈਟਰੋਲ ਇੰਜਨ ਹੈ । ਜੋ ਆਟੋਮੈਟਿਕ ਟ੍ਰਾਂਸਮਿਸ਼ਨ ਤੇ ਕੰਮ ਕਰਦਾ ਹੈ । ਇਸ ਦਾ ਰੇਹਜਿਸਟ੍ਰੇਸ਼ਨ ਨੰਬਰ ਸੂਰਤ ਦਾ ਹੈ ।
Maruti suzuki SX4 ZXI ਗੱਡੀ ਬੰਗਲੌਰ ਵਿਚ ਹੈ । ਜੋ ਸਿਰਫ 2.15 ਲੱਖ ਰੁਪਏ ਵਿਚ ਵਿਕਰੀ ਉਪਲੱਭਦ ਹੈ । ਗੱਡੀ ਦਾ ਮਾਡਲ 2010 ਦਾ ਹੈ ਹੁਣ ਤਕ ਕੁਲ 72328 ਕਿਲੋਮੀਟਰ ਚਲ ਚੁਕੀ ਹੈ । ਇਸ ਵਿਚ ਪੈਟਰੋਲ ਇੰਜਨ ਹੈ , ਜੋ ਆਟੋਮੈਟਿਕ ਟ੍ਰਾਂਸਮਿਸ਼ਨ ਤੇ ਕੰਮ ਕਰਦਾ ਹੈ । ਇਸਦਾ ਰਜਿਸਟਰੇਸ਼ਨ ਨੰਬਰ ਬੰਗਲੌਰ ਦਾ ਹੈ ।
ਦੱਸ ਦਈਏ ਕਿ ਇਥੇ ਦਿੱਤੀ ਜਾਣਕਾਰੀ ਡੀਲਰ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਕੇ ਸਿਰਫ ਸੂਚਨਾ ਦੇ ਤੋਰ ਤੇ ਦਿੱਤੀ ਗਈ ਹੈ । ਗੱਡੀ ਖਰੀਦਣ ਤੋਂ ਪਹਿਲਾਂ ਉਸਦੀ ਰਕਮ , ਗੱਡੀ ਦੇ ਕਾਗਜ਼ ਅਤੇ ਗੱਡੀ ਦੀ ਹਾਲਤ ਨੂੰ ਪੂਰੀ ਤਰ੍ਹਾਂ ਚੈਕ ਕਰ ਲਵੋਂ । ਸਾਡੀ ਤਰਫ ਤੋਂ ਕਿਸੀ ਨੂੰ ਵਗਾੜਦੀ ਖਰੀਦਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ।
Summary in English: This great car of Maruti Suzuki is being sold for only 75 thousand