ਪੰਜਾਬ ਵਿਧਾਨਸਭਾ ਚੋਣ 20 ਫਰਵਰੀ ਨੂੰ ਕਰਵਾਇਆ ਜਾਵੇਗਾ । ਓਥੇ ਕਾਂਗਰਸ ਆਪਣੀ ਸਤਾ ਬਚਾਉਣ ਦੇ ਲਈ ਚੋਣ ਮੈਦਾਨ ਵਿਚ ਹੈ। ਓਥੇ ਹੀ ਆਮ ਆਦਮੀ ਪਾਰਟੀ ਸੱਤਾ 'ਤੇ ਕਾਬਜ਼ ਹੋਣ ਲਈ ਜ਼ੋਰਦਾਰ ਕੋਸ਼ਿਸ਼ਾਂ ਕਰ ਰਹੀ ਹੈ। ਓਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਕੁਝ ਨਵਾਂ ਕਰਨ ਦੇ ਤਲਾਸ਼ ਵਿਚ ਹੈ । ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ , ਬੀਜੇਪੀ ਅਤੇ ਸੁਖਦੇਵ ਸਿੰਘ ਢੀਂਢਸਾ ਦੀ ਯੂਨਾਈਟਿਡ ਅਕਾਲੀ ਦਲ ਵੀ ਪੰਜਾਬ ਵਿੱਚ ਆਪਣੀ ਅਹਿਮੀਅਤ ਬਰਕਰਾਰ ਰੱਖਣ ਲਈ ਮੈਦਾਨ ਵਿੱਚ ਹਨ । ਇਨ੍ਹੇ ਸਾਰੇ ਖਿਲਾੜੀਆਂ ਦੇ ਹੋਣ ਦੀ ਵਜਾਹ ਤੋਂ ਇਸ ਵਾਰ ਪੰਜਾਬ ਦਾ ਮੁਕਾਬਲਾ ਨਜਰ ਆ ਰਿਹਾ ਹੈ ।
ਕਿਸ ਓਪੀਨੀਅਨ ਪੋਲ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ?
ਆਓ ਦੇਖਦੇ ਹਾਂ ਕਿ ਜਨਵਰੀ ਵਿਚ ਓਪੀਨੀਅਨ ਪੋਲ ਨੂੰ ਵੇਖਦਿਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਕਿੱਤੇ ਗਏ ਸਰਵੇਖਣ ਵਿਚ ਕਿਸ ਪਾਰਟੀ ਜਾਂ ਗਠਜੋੜ ਨੂੰ ਕਿੰਨੀਆਂ ਸਿੱਟਾ ਦਿੱਤੀਆਂ ਹਨ। ਕਾਂਗਰਸ ਨੂੰ 37 ਤੋਂ 43 , ਆਮ ਆਦਮੀ ਪਾਰਟੀ ਨੂੰ 52 ਤੋਂ 58 , ਅਕਾਲੀ ਦਲ ,ਦੇ ਸਹਿਯੋਗੀਆਂ ਨੂੰ 17 ਤੋਂ 23 ਅਤੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 1 ਤੋਂ 3 ਸੀਟਾਂ ਮਿਲੀਆਂ ਹਨ। ਓਪੀਨੀਅਨ ਪੋਲ ਵਿੱਚ ਕਾਂਗਰਸ ਨੂੰ 35 ਤੋਂ 38, ਆਪ ਨੂੰ 36 ਤੋਂ 39, ਅਕਾਲੀ ਦਲ, ਇਸ ਦੇ ਸਹਿਯੋਗੀ ਦਲਾਂ ਨੂੰ 32 ਤੋਂ 35 ਸੀਟਾਂ ਅਤੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 4 ਤੋਂ 7 ਸੀਟਾਂ ਦਿਖਾਈਆਂ ਗਈਆਂ ਹਨ।
ਕਿਹੜੇ ਓਪੀਨੀਅਨ ਪੋਲ ਵਿਚ ਬੰਨ ਰਹੀ ਹੈ ਕਾਂਗਰਸ ਦੀ ਸਰਕਾਰ
ਓਪੀਨੀਅਨ ਪੋਲ ਵਿਚ ਕਾਂਗਰਸ ਨੂੰ 62 ਤੋਂ 64 , ਆਮ ਆਦਮੀ ਪਾਰਟੀ ਨੂੰ 34 ਤੋਂ 36, ਅਕਾਲੀ ਦਲ ਅਤੇ ਉਸਦੇ ਸਹਿਯੋਗੀਆਂ ਨੂੰ 12 ਤੋਂ 14 ਅਤੇ ਬੀਜੇਪੀ ਅਤੇ ਉਸਦੇ ਸਹਿਯੋਗੀਆਂ ਨੂੰ 2 ਤੋਂ 4 ਸੀਟਾਂ ਮਿਲਣ ਦਾ ਅੰਦਾਜਾ ਲਗਾਇਆ ਗਿਆ ਹੈ । ਸਿਰਫ ਹਿ ਇਕ ਓਪੀਨੀਅਨ ਪੋਲ ਹੈ , ਜਿਸ ਵਿਚ ਕਾਂਗਰਸ ਪੰਜਾਬ ਸਤਾ ਵਿਚ ਵਾਪਸੀ ਕਰਦੀ ਨਾਜਰ ਰਹੀ ਹੈ।
ਸਾਲ 2017 ਵਿਚ ਕਿਹੜੀ ਪਾਰਟੀ ਦਾ ਕਿਵੇਂ ਸੀ ਪ੍ਰਦਰਸ਼ਨ ?
ਪੰਜਾਬ ਵਿਚ ਸਰਕਾਰ ਬਣਾਉਣ ਦੇ ਲਈ ਕਿਸੀ ਵੀ ਪਾਰਟੀ ਨੂੰ 59 ਸੀਟਾਂ ਜਿੱਤਣੀਆਂ ਹੋਣਗੀਆਂ ਜਾਂ ਉਨ੍ਹੇ ਹੀ ਵਿਧਾਇਕ ਦਾ ਸਮਰਥਨ ਹਾਸਲ ਕਰਨਾ ਹੋਵੇਗਾ । ਸਾਲ 2017 ਵਿਚ ਹੋਏਬ ਚੋਣ ਵਿਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ । ਓਥੇ ਹੀ ਅਕਾਲੀ ਦਲ ਨੇ 15 ਅਤੇ ਆਮ ਅਮੜੀ ਪਾਰਟੀ ਨੇ 20 ਸੀਟਾਂ ਜਿੱਤੀਆਂ ਸੀ ।
ਇਹ ਵੀ ਪੜ੍ਹੋ : ਸਰਕਾਰ ਬਜਟ 2022 ਵਿੱਚ ਮਨਰੇਗਾ ਬਾਰੇ ਲੈ ਸਕਦੀ ਹੈ ਫੈਸਲਾ, ਲੱਖਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
Summary in English: Whose government can be formed in Punjab?